ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਤੋਂ ਬਾਅਦ ਰਵੀ ਸਿੰਘ ਖਾਲਸਾ ਏਡ ਕੀ ਸੋਚਦੇ ਹਨ ਇਸ ਬਾਰੇ ਚ

 


26 ਜਨਵਰੀ ਦੇ ਇਤਿਹਾਸਕ ਦਿਨ ਤੇ ਦਿਲੀ ਦੇ ਲਾਲ ਕਿਲੇ ਤੇ ਤਿਰੰਗੇ ਝੰਡੇ ਦੇ ਕੋਲ ਹੀ ਕੇਸਰੀ ਨਿਸ਼ਾਨ ਵੀ ਝੁਲਾ ਦਿਤੇ ਗਏ। ਜਿਸ ਤੋਂ ਬਾਅਦ ਦੀਪ ਸਿੱਧੂ ਦਾ ਨਾਮ ਕਾਫੀ ਚਰਚਾ ਦੇ ਵਿੱਚ ਆ ਗਿਆ ਹੈ। ਇੰਟਰਨੈਟ ਤੇ ਬਹੁਤ ਸਾਰੇ ਲੋਕ ਦੀਪ ਸਿੱਧੂ ਦੇ ਇਸ ਕੰਮ ਲਈ ਉਸਦੀ ਆਲੋਚਨਾ ਵੀ ਕਰ ਰਹੇ ਹਨ ਤੇ ਉਸਨੂੰ ਗਦਾਰ ਤੱਕ ਵੀ ਕਿਹਾ ਜਾ ਰਿਹਾ ਹੈ ਪਰ ਓਥੇ ਹੀ ਬਹੁਤ ਸਾਰੇ ਲੋਕ ਦੀਪ ਸਿੱਧੂ ਦੀ ਸਪੋਟ ਵੀ ਕਰ ਰਹੇ ਹਨ। 


ਜਿਕਰਯੋਗ ਹੈ ਕੇ ਲਾਲ ਕਿਲੇ ਤੇ ਇਕੱਲਾ ਦੀਪ ਸਿੱਧੂ ਨਹੀਂ ਸੀ ਜਿਸਨੇ ਕੇਸਰੀ ਨਿਸ਼ਾਨ ਝੁਲਾਏ ਸਨ । ਉਥੇ ਹਜਾਰਾਂ ਹੀ ਨੌਜਵਾਨ ਪਹੁੰਚੇ ਹੋਏ ਸਨ। 
ਇਸ ਸਾਰੇ ਮਾਮਲੇ ਚ ਖਾਲਸਾ ਏਡ ਵਾਲੇ ਭਾਈ ਰਵੀ ਸਿੰਘ ਜੀ ਨੇ ਵੀ ਅੱਪਣੇ ਵਿਚਾਰ ਸਾਂਝੇ ਕੀਤੇ ਹਨ ।
ਇਸ ਵੀਡੀਓ ਵਿਚ ਦੇਖ ਸਕਦੇ ਹੋ । 
ਇਸ youtube ਚੈਨਲ ਨੂੰ subscribe ਜਰੂਰ ਕਰਨਾ ਜੀ ।









Comments