ਦੀਪ ਸਿਧੂ ਸਮੇਤ ਹਜਾਰਾ ਦੀ ਗਿਣਤੀ ਦੇ ਵਿਚ ਕਿਸਾਨ ਦਿਲੀ ਦੇ ਲਾਲ ਕਿਲੇ ਤੇ ਪਹੁੰਚੇ ਅਤੇ ਓਥੇ ਜਾ ਕੇ ਖ੍ਲਸੇ ਦਾ ਕੇਸਰੀ ਝੰਡਾ ਝੜਾ ਦਿਤਾ ਗਯਾ ਜਿਸ ਤੋ ਬਾਦ ਪੰਜਾਬ ਸਮੇਤ ਪੂਰੇ ਦੇਸ਼ ਵਿਚ ਇਹ ਗਲ ਫੈਲ ਗਯੀ ਓਥੇ ਹੀ ਲੋਕਾ ਨੇ ਓਥੇ ਜਾਣ ਵਾਲੇ ਲੋਕਾ ਨੂ ਗਦਾਰ ਤਕ ਵੀ ਕਿਹਾ ਜਿਸ ਤੋ ਬਾਦ ਦੀਪ ਸਿਧੂ ਨੇ LIVE ਆ ਕੇ ਆਪਣਾ ਪਖ ਸਾਹਮਣੇ ਰਖਇਆ ਹੈ !
ਏਸ VIDEO ਵਿਚ ਦੇਖੋ ਪੂਰੀ ਗਲਬਾਤ
PLEASE SUBSCRIBE YOUTUBE CHANNEL FOR MORE UPDATES

Comments
Post a Comment