ਪੰਜਾਬੀ ਸਿੰਗਰ ਰਣਜੀਤ ਬਾਵਾ ਵਲੋਂ ਇੱਕ ਗੀਤ ਗਾਇਆ ਗਿਆ ਜਿਸ ਵਿਚ ਉਸਨੇ ਧਰਮ ਵਿਚ ਹੋ ਰਹੇ ਪਾਖੰਡਾ ਤੇ ਆਪਣੇ ਵਿਚਾਰ ਪੇਸ਼ ਕੀਤੇ ਸਨ।ਇਸ ਤੋਂ ਨਾਰਾਜ਼ ਹੋ ਕੇ ਕੁਝ ਧਾਰਮਿਕ ਲੋਕਾਂ ਵਲੋਂ ਉਸ ਉਪਰ ਮੁਕਦਮਾ ਦਰਜ ਕਰਵਾਇਆ ਗਿਆ । ਹਾਲਾਂਕਿ ਇਸ ਤੋਂ ਬਾਅਦ ਰਣਜੀਤ ਬਾਵਾ ਨੇ ਮੁਆਫੀ ਵੀ ਮੰਗ ਲਈ ਹੈ ਪਰ ਪੰਜਾਬੀ ਸਮਾਜ ਸੇਵੀ ਲੱਖਾ ਸਿਧਾਣਾ ਨੇ ਰਣਜੀਤ ਬਾਵਾ ਦੀ ਸੁਪੋਟ ਕੀਤੀ ਹੈ। ਆਓ ਦੇਖੋ ਇਹ ਵੀਡੀਓ
Comments
Post a Comment