ਸਿੱਧੂ ਦੇ ਪਰਚੇ ਦਾ ਸੱਚ ਸੁਣੋ ਉਸਦੇ ਵਕੀਲ ਤੋਂ

Online Punjabi community ਉਪਰ ਤੁਹਾਡਾ ਸਵਾਗਤ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਆ । ਤੁਸੀਂ ਸਾਡੇ youtube ਚੈਨਲ ਤੇ facebook ਪੇਜ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ
ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦੀ ਤਾਂ ਸਿੱਧੂ ਹਰ ਦਿਨ ਕਿਸੇ ਨਾ ਕਿਸੇ ਨਵੇਂ ਵਿਵਾਦ ਵਿਚ ਫਸਿਆ ਰਹਿੰਦਾ ਹੈ।ਪਿਛਲੇ ਦਿਨੀ ਲੋਕਡੌਨ ਦੌਰਾਨ ਸਿੱਧੂ ਵੱਲੋ ਹਥਿਆਰ ਦੀ ਵਰਤੋਂ ਕਰਨ ਕਰਕੇ ਉਸ ਉਪਰ ਪਰਚਾ ਦਰਜ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸਿੱਧੂ ਨੂੰ ਫੜਨ ਲਈ ਪੁਲਿਸ ਉਸਦੇ ਘਰ ਗਈ ਤਾਂ ਸਿੱਧੂ ਘਰ ਨਹੀਂ ਸੀ ਤੇ ਤਾਲਾ ਲੱਗਿਆ ਹੋਇਆ ਸੀ।ਜਦੋਂ ਸਿੱਧੂ ਦੇ ਵਕੀਲ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸਦਾ ਕੀ ਕਹਿਣਾ ਸੀ ਆਓ ਦੇਖਦੇ ਆ ਇਸ ਵੀਡੀਓ ਵਿਚ।

Comments