ਬਜ਼ਾਰ ਵਿਚ ਅੱਜਕਲ ਕੋਈ ਵੀ ਖਾਣ ਪੀਣ ਦੀ ਚੀਜ ਸਹੀ ਨਹੀਂ ਮਿਲ ਰਹੀ ਹੈ।ਇਸੇ ਕਰਕੇ ਹੀ ਬੀਮਾਰੀਆਂ ਲਗਾਤਾਰ ਵਧ ਰਹੀਆਂ ਹਨ।ਪਹਿਲਾ ਕਿਹਾ ਜਾਂਦਾ ਸੀ ਕਿ ਬਾਜ਼ਾਰ ਵਿਚੋਂ ਖੁਲੀ ਚੀਜ
ਲੈਣ ਨਾਲੋਂ ਜੇਕਰ ਪੈਕਿੰਗ ਵਾਲੀ ਚੀਜ਼ ਖਰੀਦੀ ਜਾਵੇ ਤਾਂ ਉਹ ਬੇਹਤਰ ਹੈ।ਪਰ ਅੱਜਕਲ ਏਨਾ ਪੈਕਿੰਗ ਵਾਲੇ ਸਮਾਨ ਵਿਚ ਵੀ ਬਹੁਤ ਜਿਆਦਾ ਮਿਲਾਵਟ ਆ ਰਹੀ ਹੈ।
ਪੈਕਿੰਗ ਵਾਲਾ ਸਮਾਨ ਕਿਸ ਤਰਾਂ ਤਿਆਰ ਕੀਤਾ ਜਾਂਦਾ ਹੈ ਇਹ ਸਭ ਵੀ ਚਿੰਤਾ ਦਾ ਵਿਸ਼ਾ ਹੈ।ਪਿਛਲੇ ਦਿਨੀ ਇੱਕ ਵੀਡੀਓ viral ਹੋਈ ਜਿਸ ਵਿਚ ਗੰਦੇ ਸੜੇ ਹੋਏ ਅੰਬ ਇੱਕ ਮਸ਼ੀਨ ਵਿਚ ਪਾਏ ਜਾ ਰਹੇ ਸਨ।ਤੇ ਕਿਹਾ ਜਾ ਰਿਹਾ ਸੀ ਕਿ ਮਾਝਾ ਤੇ ਫਰੂਟੀ ਏਨਾ ਹੀ ਅੰਬਾ ਤੋਂ ਤਿਆਰ ਕੀਤੀ ਜਾਂਦੀ ਹੈ।
ਹੁਣ ਸਵਾਲ ਇਹ ਉਠਦਾ ਹੈ ਕੇ ਵੱਡੀਆਂ ਤੋਂ ਵੱਡੀਆਂ ਕੰਪਨੀਆ ਵੀ ਮੁਨਾਫੇ ਦੇ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਝਿਜਕਦੀਆ ਨਹੀਂ ਹਨ।ਸੋ ਸਾਨੂ ਘਰੇ ਤਿਆਰ ਕੀਤਾ ਖਾਣਾ ਪੀਣਾ ਹੀ ਵਰਤਣਾ ਚਾਹੀਦਾ ਹੈ ।ਬਾਹਰਲੇ ਖਾਣ ਪੀਣ ਤੋਂ ਜਿਨ੍ਹਾਂ ਪਰਹੇਜ ਹੋ ਸਕਦਾ ਹੈ ਕੀਤਾ ਜਾਵੇ।
Comments
Post a Comment